Sidhu Moosewala Father- ਪਿਤਾ ਨੇ ਬਾਂਹ `ਤੇ ਬਣਵਾਇਆ ਆਪਣੇ ਪੁੱਤ ਦਾ ਟੈਟੂ
Jul 28, 2022, 17:00 PM IST
ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਆਪਣੇ ਪੁੱਤਰ ਦੀ ਯਾਦ ਵਿਚ ਕੋਈ ਨਾ ਕੋਈ ਕਾਰਜ ਕਰਦੇ ਵਿਖਾਈ ਦਿੰਦੇ ਰਹਿੰਦੇ ਹਨ। ਪਰ ਹੁਣ ਆਪਣੇ ਪਿਤਾ ਨੂੰ ਹਮੇਸ਼ਾ ਆਪਣੇ ਕੋਲ ਰੱਖਣ ਲਈ ਆਪਣੀ ਬਾਂਹ ਤੇ ਟੈਟੂ ਬਣਵਾਇਆ ਹੈ। ਜਿਸਦੀ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਈਰਲ ਹੋ ਰਹੀ ਹੈ।