Sidhu Moosewala 1st barsi: ਮਰਹੂਮ ਪੰਜਾਬੀ ਗਾਇਕ ਸਿਧੂ ਮੂਸੇਵਲਾ ਦੀ ਪਹਿਲੀ ਬਰਸੀ, ਪੁੱਤਰ ਦਾ ਸਟੈਚੂ ਵੇਖ ਭਾਵੁਕ ਹੋਏ ਮਾਪੇ
Mar 19, 2023, 15:27 PM IST
Sidhu Moosewala 1st barsi:ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ' ਦੀ ਪਹਿਲੀ ਬਰਸੀ ਮਾਨਸਾ ਦੀ ਅਨਾਜ ਮੰਡੀ ਵਿਖੇ ਮਨਾਈ ਗਈ। ਬਰਸੀ ਸਮਾਗਮ ਦੌਰਾਨ ਸਿੱਧੂ ਮੂਸੇਵਾਲਾ ਦਾ ਸਟੈਚੂ ਲਗਾਇਆ ਗਿਆ ਜਿਸਨੂੰ ਵੇਖ ਕੇ ਮਰਹੂਮ ਗਾਇਕ ਮਾਤਾ-ਪਿਤਾ ਮੂਰਤੀ ਨੂੰ ਦੇਖ ਕੇ ਭਾਵੁਕ ਹੁੰਦੇ ਨਜ਼ਰ ਆਏ। ਪੂਰੀ ਜਾਣਕਾਰੀ ਲਈ ਵੀਡੀਓ ਨੂੰ ਅੰਤ ਤੱਕ ਵੇਖੋ...