Sidhu Moosewala News: ਨਿੱਕੇ ਸਿੱਧੂ ਦੇ ਆਉਣ `ਤੇ ਅਫਸਾਨਾ ਖ਼ਾਨ ਨੇ ਪਰਿਵਾਰ ਸਮੇਤ ਕੱਟਿਆ ਕੇਕ; ਦੇਖੋ ਵੀਡੀਓ
Sidhu Moosewala News: ਮਹਰੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਦੇ ਘਰ ਨਿੱਕੇ ਸਿੱਧੂ ਦੇ ਆਉਣ ਉਤੇ ਚਹੁੰ ਪਾਸੇ ਰੌਣਕ ਹੈ। ਸਿੱਧੂ ਮੂਸੇਵਾਲਾ ਹਰ ਪ੍ਰਸ਼ੰਸਕ ਤੇ ਚਾਹੁਣ ਵਾਲਾ ਆਪਣੇ ਢੰਗ ਵਿੱਚ ਇਸ ਖੁਸ਼ੀ ਨੂੰ ਸਾਂਝਾ ਕਰ ਰਿਹਾ ਹੈ। ਇਸ ਦਰਮਿਆਨ ਸਿੱਧੂ ਮੂਸੇਵਾਲਾ ਦੀ ਨਜ਼ਦੀਕੀ ਅਤੇ ਗਾਇਕਾ ਅਫਸਾਨਾ ਖਾਨ ਨੇ ਪਰਿਵਾਰ ਨਾਲ ਕੇਕ ਕੱਟ ਕੇ ਖੁਸ਼ੀ ਮਨਾਈ।