Sidhu Moosewala`s Jandi Vaar: 2 ਸਤੰਬਰ ਨੂੰ ਨਹੀਂ ਹੋਵੇਗਾ ਸਿੱਧੂ ਮੂਸੇਵਾਲੇ ਦਾ ਗਾਣਾ `ਜਾਂਦੀ ਵਾਰ` ਰਿਲੀਜ਼, ਫੈਨਸ ਨੇ ਕਿੱਤਾ ਸਪੋਰਟ
Aug 30, 2022, 17:00 PM IST
Sidhu Moosewala's Jandi Vaar: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ 'ਜਾਂਦੀ ਵਾਰ' 2 ਸਤੰਬਰ ਨੂੰ ਰਿਲੀਜ਼ ਨਹੀਂ ਹੋਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਗੀਤਕਾਰ ਸਲੀਮ ਮਰਚੈਂਟ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨਹੀਂ ਚਾਹੁੰਦੇ ਸਨ ਕਿ ਇਹ ਗੀਤ ਹਾਲੇ ਫਿਲਹਾਲ ਰਿਲੀਜ਼ ਹੋਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਆਸ਼ੀਰਵਾਦ ਤੋਂ ਬਿਨਾਂ 'ਜੰਡੀ ਵਾਰ' ਦੀ ਰਿਲੀਜ਼ ਅਧੂਰੀ ਰਹੇਗੀ।