Sidhu Moosewala: ਸਿੱਧੂ ਮੂਸੇਵਾਲਾ ਦੀ ਹਵੇਲੀ `ਚ ਪਰਤੀਆਂ ਰੌਣਕਾਂ, ਗਿੱਧਾ ਅਤੇ ਵੰਡੇ ਜਾ ਰਹੇ ਨੇ ਲੱਡੂ, ਵੇਖੋ ਵੀਡੀਓ
Sidhu Moosewala Brother Pics: ਪੰਜਾਬੀ ਸਿੱਧੂ ਮੂਸੇ ਵਾਲਾ ਦੇ ਘਰ ਇੱਕ ਵਾਰ ਫਿਰ ਖੁਸ਼ੀਆਂ ਪਰਤ ਆਈਆਂ ਹਨ ਦਰਅਸਲ ਹਾਲ ਹੀ ਵਿੱਚ ਮਾਤਾ ਚਰਨ ਕੌਰ ਜੀ ਕੁੱਖੋਂ ਬੇਟੇ ਨੇ ਜਨਮ ਲਿਆ। ਪਿੰਡ ਵਾਸੀ ਘਰ ਵਿਖੇ ਪਹੁੰਚ ਕੇ ਜਿੱਥੇ ਲੱਡੂ ਵੰਡ ਰਹੇ ਨੇ ਉੱਥੇ ਹੀ ਪਿੰਡ ਦੀਆਂ ਅਤੇ ਰਿਸ਼ਤੇਦਾਰ ਔਰਤਾਂ ਵੱਲੋਂ ਘਰ ਦੇ ਵਿੱਚ ਗਿੱਧਾ ਵੀ ਪਾਇਆ ਜਾ ਰਿਹਾ ਹੈ।