Sidhu Moosewala 1st barsi: ਅੱਜ ਮਨਾਈ ਜਾਵੇਗੀ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ, ਰੂਟ ਪਲਾਨ ਹੋਇਆ ਜਾਰੀ
Mar 19, 2023, 13:58 PM IST
Sidhu Moosewala 1st barsi: ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ' ਦੀ ਪਹਿਲੀ ਬਰਸੀ ਮਨਾਈ ਜਾਵੇਗੀ। ਮਾਨਸਾ ਦੀ ਅਨਾਜ ਮੰਡੀ ਵਿਖੇ ਸਿੱਧੂ ਦੀ ਬਰਸੀ ਮਨਾਈ ਜਾਵੇਗੀ। ਬਰਸੀ ਸਮਾਗਮ ਚ ਆਉਣ ਵਾਲੇ ਲੋਕਾਂ ਲਈ ਰੂਟ ਪਲਾਨ ਤਿਆਰ ਹੋਇਆ। ਦੱਸ ਦਈਏ ਕਿ ਲੋਕਾਂ ਨੂੰ ਸ਼ਾਂਤੀ ਨਾਲ ਪਹੁੰਚਣ ਦੀ ਅਪੀਲ ਕੀਤੀ ਗਈ ਹੈ।