US Viral Video: ਅਮਰੀਕਾ `ਚ ਪੰਜਾਬੀਆਂ ਦੇ ਹੱਥੇ ਚੜ੍ਹਿਆ ਚੋਰ

Thu, 03 Aug 2023-3:58 pm,

Sikh man thrashes robber at store in US viral video: ਅਕਸਰ ਸੋਸ਼ਲ ਮੀਡਿਆ 'ਤੇ ਕਈ ਵਾਰ ਦੇਖਣ ਨੂੰ ਮਿਲਦਾ ਹੈ ਕਿ ਅਮਰੀਕਾ ਵਿੱਚ ਹਥਿਆਰਬੰਦ ਲੁਟੇਰਿਆਂ ਵੱਲੋਂ ਦੁਕਾਨਾਂ ਲੁੱਟ ਲਈ ਜਾਂਦੀ ਹੈ ਅਤੇ ਮਾਲਕਾਂ ਨੂੰ ਮੂਕ ਦਰਸ਼ਕ ਬਣ ਕੇ ਰਹਿਣਾ ਪੈਂਦਾ ਹੈ ਪਰ ਹੁਣ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਇਸ ਦਾ ਜਮਾ ਉਲਟ ਦੇਖਣ ਨੂੰ ਮਿਲਿਆ ਅਤੇ ਉਹ ਇਸ ਲਈ ਕਿਉਂਕਿ ਇਸ ਵਾਰ ਦੁਕਾਨਦਾਰ ਪੰਜਾਬੀ ਸਨ। ਦੱਸ ਦਈਏ ਕਿ ਇੱਕ ਚੋਰ ਵੱਲੋਂ ਇੱਕ ਸਿੱਖ ਦੀ ਕਰਿਆਨੇ ਦੀ ਦੁਕਾਨ ਵਿੱਚ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਉਸਨੇ ਮਾਲਕ ਨੂੰ ਚੇਤਾਵਨੀ ਵੀ ਦਿੱਤੀ ਕਿ ਪਿੱਛੇ ਹਟ ਜਾਵੇ। ਪਰ ਪੰਜਾਬੀ ਜੇਕਰ ਗ਼ਲਤ ਕਰਦਾ ਨਹੀਂ ਤਾਂ ਗ਼ਲਤ ਸਹਿੰਦਾ ਵੀ ਨਹੀਂ। ਬਸ ਫਿਰ ਕਿ? ਚੜ੍ਹਿਆ ਚੋਰ ਦਾ ਕੁਟਾਪਾ!

More videos

By continuing to use the site, you agree to the use of cookies. You can find out more by Tapping this link