Sikh Regiment: ਪਰੇਡ ਦੌਰਾਨ ਸਿੱਖ ਰੈਜੀਮੈਂਟ ਦੇ ਅਗਨੀਵੀਰਾਂ ਨੇ ਗਾਏ ਪੰਜਾਬੀ `ਚ ਗੀਤਾਂ ਦੇ ਬੋਲ, ਵੇਖੋ ਇਹ ਅਦਭੁੱਤ ਨਜ਼ਾਰਾ
Aug 05, 2023, 23:23 PM IST
Sikh Regiment: ਆਪਣੀ ਪਾਸਿੰਗ ਆਊਟ ਪਰੇਡ ਦੌਰਾਨ ਰਾਮਗੜ੍ਹ ਕੈਂਟ, ਝਾਰਖੰਡ ਵਿਖੇ ਸਿੱਖ ਰੈਜੀਮੈਂਟ ਦੇ ਅਗਨੀਵੀਰ ਪ੍ਰੇਰਣਾਦਾਇਕ ਗੀਤ ਗਾਉਂਦੇ ਹੋਏ ਨਜ਼ਰ ਆਏ। ਅਗਨੀਵੀਰਾਂ 'ਚ ਪੰਜਾਬੀ ਵਿੱਚ ਗੀਤ 'ਚਲ ਜਵਾਨਾ ਦੂਰ, ਦੇਸ਼ ਨੂੰ ਤੇਰੀ ਲੋਰ, ਹਰ ਮੈਦਾਨ ਫਤਹਿ ਕਰ, ਮੁਸ਼ਕਿਲ ਦੀ ਗੱਲ ਦਾਤ ਦੀ ਖਾਰ, ਸਿੱਖ ਰੈਜੀਮੈਂਟ ਦੀ ਸ਼ਾਨ, ਤਿਰੰਗਾ ਸਾਡੀ ਜਾਨ' ਵਰਗੇ ਬੋਲ ਗਾਕੇ ਮਾਨ ਵਧਾਇਆ, ਵੀਡੀਓ ਵੇਖੋ ਤੇ ਜਾਣੋ..