ਗੁਰਦਾਸਪੁਰ ਪੁਲਿਸ ਦੀ ਰਾਈਫਲ ਖੋਹਣ ਵਾਲੇ ਸਿੱਖ ਨੌਜਵਾਨ ਨੇ ਕੀਤਾ ਸਰੰਡਰ
Oct 03, 2022, 15:52 PM IST
ਗੁਰਦਾਸਪੁਰ ਵਿੱਚ ਪੁਲਿਸ ਦੀ ਰਾਈਫਲ ਖੋਹਣ ਵਾਲੇ ਸਿੱਖ ਨੌਜਵਾਨ ਨੇ ਮੀਡੀਆ ਸਾਹਮਣੇ ਆਪਣੇ ਆਪ ਨੂੰ ਕੀਤਾ ਸਰੰਡਰ ਤੇ ਖੋਹੀ ਹੋਈ ਰਾਈਫਲ ਵੀ ਕੀਤੀ ਪੁਲਿਸ ਹਵਾਲੇ ਦੱਸੇਦਈਏ ਕਿ ਕਿਸੇ ਕੰਮ ਲਈ ਪੁਲਿਸ ਸਟੇਸ਼ਨ ਦੇ ਗੇੜੇ ਕੱਢੇ ਰਿਹਾ ਸੀ ਪਰ ਸੁਣਵਾਈ ਨਾ ਹੋਣ ਕਾਰਨ ਗੁੱਸੇ ਵਿੱਚ ਆਏ ਨੌਜਵਾਨ ਵੱਲੋਂ ਪੁਲਿਸ ਦੀ ਰਾਈਫਲ ਖੋਹ ਲਈ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਵਿੱਚ ਭਾਜੜਾਂ ਪੈ ਜਾਂਦੀਆਂ ਹਨ