Simi Chahal Video: ਸਿੰਮੀ ਚਾਹਲ ਦੇ ਇਸ ਲੁੱਕ ਨੇ ਹਰ ਕਿਸੇ ਨੂੰ ਬਣਾ ਲਿਆ ਦੀਵਾਨਾ, ਵੀਡੀਓ `ਚ ਦੇਖੋ ਕਾਤਿਲਾਨਾ ਲੁੱਕ
Simi Chahal Video: ਸਿੰਮੀ ਚਾਹਲ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਸਿੰਮੀ ਚਾਹਲ ਨੇ ਵਾਇਟ ਰੰਗ ਦੇ ਕੱਪੜੇ ਪਾਏ ਹੋਏ ਹਨ ਅਤੇ ਸ਼ੀਸ਼ੇ ਸਾਹਮਣੇ ਪੋਜ਼ ਦੇ ਰਹੀ ਹੈ। ਇਸ ਵੀਡੀਓ ਦੇ ਪਿੱਛੇ ' KADE TAKRE' ਵਾਲਾ ਗੀਤ ਲਗਾਇਆ ਹੈ। ਸਿੰਮੀ ਚਾਹਲ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ, ਜਿਸ ਦੇ ਲੱਖਾਂ ਲੋਕ ਦੀਵਾਨੇ ਹਨ। ਸਿੰਮੀ ਦੇ ਸੋਸ਼ਲ ਮੀਡੀਆ 'ਤੇ 3 ਮਿਲੀਅਨ ਫਾਲੋਅਰਜ਼ ਹਨ। ਸਿੰਮੀ ਚਾਹਲ ਦੀ ਹਾਲ ਹੀ ਵਿੱਚ ਨਵੀਂ ਫਿਲਮ JEE VE SOHNEYA JEE ਆਈ ਹੈ ਜਿਸ ਨੂੰ ਲੋਕ ਬਹੁਤ ਪਸੰਦ ਕਰ ਰਹੇ ਹਨ।