Pranjal Dahiya Latest Video: ਗਾਇਕਾ ਤੇ ਮਾਡਲ ਪ੍ਰਾਂਜਲ ਦਹੀਆ ਨੇ ਦਲਪ੍ਰੀਤ ਢਿੱਲੋਂ ਦੇ ਗੀਤ `ਤੇ ਬਣਾਈ ਖੂਬਸੂਰਤ ਵੀਡੀਓ

ਰਵਿੰਦਰ ਸਿੰਘ Mon, 20 Nov 2023-3:52 pm,

ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ ਸੋਸ਼ਲ ਮੀਡੀਆ ਉਪਰ ਕਾਫੀ ਐਕਟਿਵ ਰਹਿੰਦੀ ਹੈ। ਪ੍ਰਾਂਜਲ ਦਹੀਆ ਆਪਣੀ ਸਾਦਗੀ ਨਾਲ ਹਮੇਸ਼ਾ ਪ੍ਰਸ਼ੰਸਕਾਂ ਦੇ ਦਿਲ ਉਪਰ ਛਾਈ ਰਹਿੰਦੀ ਹੈ। ਗਾਇਕਾ ਨੇ ਗਾਇਕ ਦਲਪ੍ਰੀਤ ਢਿੱਲੋਂ ਗੀਤ ਉਪਰ ਖੂਬਸੂਰਤ ਵੀਡੀਓ ਬਣਾਇਆ ਜੋ ਕਿ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

More videos

By continuing to use the site, you agree to the use of cookies. You can find out more by Tapping this link