ranjal Dahiya Latest Video: ਗਾਇਕਾ ਪ੍ਰਾਂਜਲ ਦਹੀਆ ਦੀ ਸਾਦਗੀ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ, ਦੇਖੋ ਪੂਰੀ ਵੀਡੀਓ
ਹਰਿਆਣਵੀ ਗਾਇਕਾ ਪ੍ਰਾਂਜਲ ਦਹੀਆ ਸੋਸ਼ਲ ਮੀਡੀਆ ਉਪਰ ਕਾਫੀ ਸਰਗਰ ਰਹਿੰਦੀ ਹੈ। ਪ੍ਰਾਂਜਲ ਦਹੀਆ ਆਪਣੀ ਸਾਦਗੀ ਨਾਲ ਹਮੇਸ਼ਾ ਪ੍ਰਸ਼ੰਸਕਾਂ ਦੇ ਦਿਲ ਉਪਰ ਛਾਈ ਰਹਿੰਦੀ ਹੈ। ਹਾਲ ਵਿੱਚ ਗਾਇਕਾ ਤੇ ਮਾਡਲ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਪ੍ਰਾਂਜਲ ਦਹੀਆ ਇੱਕ ਮਸ਼ਹੂਰ ਹਰਿਆਣਵੀ ਗਾਇਕਾ ਹੈ, ਜੋ ਆਪਣੇ ਗੀਤਾਂ ਨੂੰ ਲੈ ਕੇ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ। ਇਸ ਵੀਡੀਓ ਵਿੱਚ ਗਾਇਕਾ ਨੇ ਨੀਲੇ ਰੰਗ ਦਾ ਸੂਟ ਪਹਿਨਿਆ ਹੋਇਆ ਹੈ। ਇਸ ਵੀਡੀਓ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।