ਗਾਇਕ ਸਟੀਲ ਬੈਂਗਲਜ਼ ਤੇ ਬਰਨਾ ਬੁਆਏ ਨੇ ਪੂਰਾ ਕੀਤਾ ਸਿੱਧੂ ਮੂਸੇਵਾਲੇ ਦੁਆਰਾ ਸ਼ੁਰੂ ਕੀਤਾ ਗਿਆ ਗਾਣਾ `Mera Na`..
Nov 24, 2022, 20:33 PM IST
ਪ੍ਰਸਿੱਧ ਗਾਇਕ ਸਟੀਲ ਬੈਂਗਲਜ਼ ਦਾ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਨਾਲ ਇੱਕ ਨਜ਼ਦੀਕੀ ਅਤੇ ਮਜ਼ਬੂਤ ਬੰਧਨ ਸੀ। ਸਟੀਲ ਬੈਂਗਲਜ਼ ਨੇ ਮੂਸੇਵਾਲਾ ਦੇ ਨਾਲ ਵੱਖ-ਵੱਖ ਪ੍ਰੋਜੈਕਟਾਂ ਜਿਵੇਂ ਕਿ ਮੂਜ਼ਟੇਪ ਵਿੱਚ ਸਹਿਯੋਗ ਕੀਤਾ ਹੈ ਅਤੇ ਬਰਨਾ ਬੁਆਏ ਨੇ ਸਿੱਧੂ ਨਾਲ ਇੱਕ ਅਣਰਿਲੀਜ਼ ਟਰੈਕ ਵਿੱਚ ਕੰਮ ਕੀਤਾ ਹੈ। ਸਿੱਧੂ ਮੂਸੇਵਾਲੇ ਨੇ ਇੱਕ ਗਾਣਾ ਸ਼ੁਰੂ ਕੀਤਾ ਸੀ 'Mera Na' ਜਿਨੂੰ ਮਿੱਲਕੇ ਸਟੀਲ ਬੈਂਗਲਜ਼ ਅਤੇ ਬਰਨਾ ਬੁਆਏ ਨੇ ਪੂਰਾ ਕਰ ਦਿੱਤਾ ਹੈ।