Sitare Ki Kahinde Ne Today Episode: ਜਾਣੋ ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਦਿਨ, ਤੁਹਾਡੇ `ਸਿਤਾਰੇ ਕੀ ਕਹਿੰਦੇ ਨੇ?`
Aug 10, 2023, 10:00 AM IST
Sitare Ki Kahinde Ne Today Episode, Aaj Ka Rashifal in Punjabi: ਜ਼ੀ ਪੰਜਾਬ ਹਰਿਆਣਾ ਹਿਮਾਚਲ ਮੁੜ ਤੁਹਾਏ ਲਈ ਲੈ ਕੇ ਆਇਆ ਹੈ ਆਪਣੀ ਖਾਸ ਪੇਸ਼ਕਸ਼ 'ਸਿਤਾਰੇ ਕੀ ਕਹਿੰਦੇ ਨੇ?' ਰੋਜ਼ ਦੀ ਤਰ੍ਹਾਂ ਤੁਹਾਨੂੰ ਇੱਥੇ ਦੱਸਿਆ ਜਾਵੇਗਾ ਕਿ ਕਿਵੇਂ ਦਾ ਰਹੇਗਾ ਤੁਹਾਡਾ ਅੱਜ ਦਾ ਦਿਨ ਅਤੇ ਤੁਸੀਂ ਆਪਣੇ ਦਿਨ ਨੂੰ ਹੋਰ ਚੰਗਾ ਬਣਾਉਣ ਲਈ ਕੀ ਕਰ ਸਕਦੇ ਹੋ ਤੇ ਕਿਨ੍ਹਾਂ ਚੀਜ਼ਾਂ ਤੋਂ ਸਤਰਕ ਰਹਿਣ ਦੀ ਲੋੜ ਹੈ? ਆਓ ਵੇਖਦੇ ਹਾਂ 'ਸਿਤਾਰੇ ਕੀ ਕਹਿੰਦੇ ਨੇ?'