Nagal Smoke Tower: ਪ੍ਰਦੂਸ਼ਣ ਤੋਂ ਬਚਾਉਣ ਲਈ ਸ਼ਹਿਰ `ਚ ਲਗਾਏ ਸਮੋਕ ਟਾਵਰ ਸਾਬਤ ਹੋ ਰਹੇ ਚਿੱਟਾ ਹਾਥੀ

ਮਨਪ੍ਰੀਤ ਸਿੰਘ Sat, 24 Feb 2024-4:13 pm,

Nagal Smoke Tower: ਕੇਂਦਰ ਸਰਕਾਰ ਅਤੇ ਨੰਗਲ ਨਗਰ ਕੌਂਸਲ ਵੱਲੋਂ ਸਭ ਤੋਂ ਵੱਧ ਪ੍ਰਦੂਸ਼ਿਤ ਖੇਤਰ ਨੰਗਲ ਦੇ ਅਜੌਲੀ ਮੋੜ ਅਤੇ ਰਾਜੀਵ ਗਾਂਧੀ ਚੌਕ ਨੇੜੇ ਕਰੀਬ 91 ਲੱਖ ਰੁਪਏ ਦੀ ਲਾਗਤ ਨਾਲ ਦੋ ਸਮੋਕ ਟਾਵਰ ਲਗਾਏ ਗਏ ਹਨ। ਤਾਂ ਜੋ ਇਨ੍ਹਾਂ ਇਲਾਕੇ ਨੂੰ ਪ੍ਰਦੂਸ਼ਣ ਮੁਕਤ ਬਣਾਇਆ ਜਾ ਸਕੇ ਪਰ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਇਹ ਦੋਵੇਂ ਟਾਵਰ ਬਿਜਲੀ ਕੁਨੈਕਸ਼ਨ ਨਾ ਹੋਣ ਕਾਰਨ ਰਾਹਗੀਰਾਂ ਨੂੰ ਤੰਗ ਕਰਦੇ ਨਜ਼ਰ ਆ ਰਹੇ ਹਨ।

More videos

By continuing to use the site, you agree to the use of cookies. You can find out more by Tapping this link