ਸੰਸਦ ਵਿਚ ਭੜਕੀ ਸਮ੍ਰਿਤੀ ਇਰਾਨੀ, ਸਾਰਾ ਮਾਹੌਲ ਹੋ ਗਿਆ ਗਰਮ
Jul 28, 2022, 14:39 PM IST
ਭਾਜਪਾ ਨੇ ਲੋਕ ਸਭਾ 'ਚ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਵਲੋਂ ਸਦਨ ਦੇ ਬਾਹਰ ਰਾਸ਼ਟਰਪਤੀ ਦਰੋਪਦੀ ਮੁਰਮੂ ਬਾਰੇ ਕੀਤੀ ਟਿੱਪਣੀ ਨੂੰ ਕਬਾਇਲੀ ਤੇ ਗਰੀਬ ਵਿਰੋਧੀ ਕਰਾਰ ਦਿੱਤਾ। ਇਸ ਮਾਮਲੇ 'ਤੇ ਸਮ੍ਰਿਤੀ ਇਰਾਨੀ ਸੰਸਦ ਵਿਚ ਭੜਕਦੇ ਨਜ਼ਰ ਆਏ।