Smriti Irani vs Rahul Gandhi: ਰਾਹੁਲ ਗਾਂਧੀ ਦੇ `ਭਾਰਤ ਮਾਤਾ ਦੇ ਕਤਲ` ਵਾਲੇ ਬਿਆਨ `ਤੇ ਸਮ੍ਰਿਤੀ ਇਰਾਨੀ ਨੇ ਦਿੱਤਾ ਮੂੰਹ ਤੋੜ ਜਵਾਬ!

Wed, 09 Aug 2023-3:52 pm,

Smriti Irani Slams Rahul Gandhi on his Speech in Lok Sabha: ਰਾਹੁਲ ਗਾਂਧੀ ਵੱਲੋਂ ਬੁੱਧਵਾਰ ਨੂੰ ਲੋਕ ਸਭਾ 'ਚ ਬੇਭਰੋਸਗੀ ਮਤੇ ਦੌਰਾਨ ਭਾਸ਼ਣ ਦਿੱਤਾ ਗਿਆ ਅਤੇ ਇਸ ਦੌਰਾਨ ਉਨ੍ਹਾਂ ਕਿਹਾ ਕਿ "ਭਾਜਪਾ ਨੇ ਮਣੀਪੁਰ 'ਚ ਭਾਰਤ ਮਾਤਾ ਦਾ ਕਤਲ ਕੀਤਾ ਹੈ।" ਇਸ ਬਿਆਨ 'ਤੇ ਭਾਜਪਾ ਲੀਡਰ ਸਮ੍ਰਿਤੀ ਇਰਾਨੀ ਨੇ ਰਾਹੁਲ ਗਾਂਧੀ ਨੂੰ ਮੂੰਹ ਤੋੜ ਜਵਾਬ ਦਿੱਤਾ। ਤੁਸੀਂ ਵੀ ਸੁਣੋ...

More videos

By continuing to use the site, you agree to the use of cookies. You can find out more by Tapping this link