ਬਹਾਦਰ ਬੱਚਿਆਂ ਨੇ ਬੱਕਰੀ ਨੂੰ ਅਜਗਰ ਦੇ ਚੁੰਗਲ `ਚੋਂ ਬਚਾਇਆ, ਵੀਡੀਓ ਦੇਖ ਕੇ ਕੰਬ ਜਾਵੇਗੀ ਰੂਹ
Nov 17, 2022, 11:26 AM IST
Snake Attack Baby Goat in the Field, Village Boys rescue Baby Goat, ਤਿੰਨ ਬੱਚਿਆਂ ਨੇ ਨਿਡਰ ਹੋ ਕੇ ਇੱਕ ਬੱਕਰੀ ਦੇ ਬੱਚੇ ਨੂੰ ਅਜਗਰ ਦਾ ਭੋਜਨ ਬਣਨ ਤੋਂ ਬਚਾਇਆ। ਵੀਡੀਓ ਦੀ ਸ਼ੁਰੂਆਤ 'ਚ ਇੱਕ ਅਜਗਰ ਕੁਝ ਦੇਰ ਤੱਕ ਆਪਣੇ ਸ਼ਿਕਾਰ ਨੂੰ ਦੇਖਦਾ ਹੈ ਅਤੇ ਹੌਲੀ-ਹੌਲੀ ਬੱਕਰੀ ਤੱਕ ਪਹੁੰਚ ਜਾਂਦਾ ਹੈ। ਫਿਰ ਵੀਡੀਓ ਵਿਚ ਵੇਖੋ ਕੀ ਹੁੰਦਾ ਕਿਵੇਂ ਬੱਚੇ ਅਜਗਰ ਤੋਂ ਬੱਕਰੀ ਦੀ ਜਾਣ ਬਚਾਉਂਦੇ ਹਨ ...