Poonch Snowfall: ਜੰਮੂ-ਕਸ਼ਮੀਰ ਦੇ ਪੁੰਛ ਇਲਾਕੇ ਵਿੱਚ ਬਰਫ਼ਬਾਰੀ; ਸੈਲਾਨੀ ਉਠਾ ਰਹੇ ਲੁਤਫ
Poonch Snowfall: ਪਹਾੜੀ ਇਲਾਕੇ ਚਿੱਟੀ ਚਾਦਰ ਨਾਲ ਢਕੇ ਪਏ ਹਨ। ਇਸ ਦਰਮਿਆਨ ਜੰਮੂ-ਕਸ਼ਮੀਰ ਦੇ ਪੁੰਛ ਵਿੱਚ ਭਾਰੀ ਬਰਫਬਾਰੀ ਹੋ ਰਹੀ ਹੈ। ਇਥੇ ਸੈਲਾਨੀ ਵੱਡੀ ਗਿਣਤੀ ਵਿੱਚ ਪੁੱਜ ਰਹੇ ਹਨ। ਇਥੇ ਲੋਕ ਬਰਫ ਵਿੱਚ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ।