Snowfall in Himachal: ਬਰਫਬਾਰੀ ਵਿੱਚ ਪੁਲਿਸ ਅਫ਼ਸਰ ਤੇ ਮੁਲਾਜ਼ਮਾਂ ਨੇ ਮਾਰੇ ਡੰਡ, ਵੇਖੋ ਵੀਡੀਓ
Snowfall in Himachal: ਅਟਲ ਸੁਰੰਗ ਦੇ ਦੱਖਣੀ ਪੋਰਟਲ 'ਤੇ ਮਾਈਨਸ 21 ਤਾਪਮਾਨ 'ਚ ਪੂਰੇ ਜੋਸ਼ ਨਾਲ ਐਸਪੀ ਕੁੱਲੂ ਤੇ ਉਨ੍ਹਾਂ ਦੀ ਟੀਮ ਨੇ ਕਸਰਤ ਕੀਤੀ। ਹਿਮਾਚਲ ਦੇ ਕੁੱਲੂ 'ਚ ਸਥਿਤ ਅਟਲ ਸੁਰੰਗ ਰੋਹਤਾਂਗ ਦੇ ਦੱਖਣੀ ਪੋਰਟਲ 'ਤੇ ਅੱਜ ਤਾਜ਼ਾ ਬਰਫਬਾਰੀ ਹੋਈ। ਸੈਲਾਨੀਆਂ ਇਸ ਬਰਫਬਾਰੀ ਦਾ ਖੂਬ ਆਨੰਦ ਲੈ ਰਹੇ ਹਨ।