Deepika Padukone Video: ਸੋ ਬਿਊਟੀ, ਸੋ ਐਲੀਗੈਂਟ ਵੇਖੋ ਦੀਪਿਕਾ ਪਾਦੂਕਣ ਦੀ ਖੂਬਸੂਰਤ ਵੀਡੀਓ
ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕਣ ਅੱਜ ਕੱਲ੍ਹ ਕੌਫੀ ਵਿੱਦ ਕਰਨ ਨੂੰ ਲੈ ਕੇ ਕਾਫੀ ਚਰਚਾ ਵਿੱਚ ਹਨ। ਇਸ ਦਰਮਿਆਨ ਉਨ੍ਹਾਂ ਦੀ ਸੋਸ਼ਲ ਮੀਡੀਆ ਉਪਰ ਬਹੁਤ ਹੀ ਪਿਆਰੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਉਹ ਮੁਸਕਰਾਉਂਦੇ ਹੋਏ ਸੋ ਬਿਊਟੀਫੁੱਲ, ਸੋ ਐਲੀਗੈਂਟ; ਜਸਟ ਲੂਕਿੰਗ ਲਾਈਕ ਆ ਵਾਓ, ਜਸਟ ਲੂਕਿੰਗ ਲਾਈਕ ਆ ਵਾਓ.. ਕਹਿ ਰਹੀ ਹੈ।