ਸੁਰਖੀਆਂ `ਚ ਰਹਿਣ ਵਾਲੀ ਪੂਨਮ ਪਾਂਡੇ ਹੋਈ ਭਾਵੁਕ, ਸਾਂਝੀ ਕੀਤੀ ਦਿੱਲ ਦੀ ਗੱਲ
Nov 11, 2022, 18:52 PM IST
Viral video of Poonam Pandey getting emotional: ਪੂਨਮ ਪਾਂਡੇ ਅਕਸਰ ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿੰਦੀ ਹੈ ਤੇ ਹੁਣ ਉਸ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਸਨੇ ਆਪਣੇ ਦਿੱਲ ਦੀ ਗੱਲ ਆਪਣੇ ਸਮਰਥਕਾਂ ਨਾਲ ਸਾਂਝੀ ਕੀਤੀ। ਇਸ ਦੌਰਾਨ ਪੂਨਮ ਪਾਂਡੇ ਭਾਵੁਕ ਵੀ ਨਜ਼ਰ ਆਈ।