ਸੋਫੀਆ ਅੰਸਾਰੀ ਦੀ ਨਵੀਂ ਵੀਡੀਓ ਨੇ ਲੋਕਾਂ ਦਾ ਜਿੱਤਿਆ ਦਿੱਲ, ਕਮੈਂਟ ਸੈਕਸ਼ਨ `ਚ ਮਿਲ ਰਹੀ ਵਾਹ-ਵਾਹੀ
Dec 21, 2022, 19:23 PM IST
Sofia Ansari new viral video: ਸੋਸ਼ਲ ਮੀਡੀਆ 'ਤੇ ਸੁਰਖੀਆਂ 'ਚ ਰਹਿਣ ਵਾਲੀ ਸੋਫੀਆ ਅੰਸਾਰੀ ਦੀ ਬੋਲਡ ਤਸਵੀਰਾਂ ਅਤੇ ਵੀਡੀਓਜ਼ ਅਕਸਰ ਵਾਇਰਲ ਹੁੰਦੀਆਂ ਹਨ। ਅਜਿਹੇ 'ਚ ਸੋਫੀਆ ਦੀ ਵੀਡੀਓ ਦੇਖ ਉਸਦੇ ਪ੍ਰਸ਼ੰਕ ਉਸਦੀ ਬਹੁਤ ਤਾਰੀਫ਼ ਕਰ ਰਹੇ ਹਨ।