Ferozepur News: ਪਿੰਡ ਲੋਕੇ ਖੁਰਦ ਵਿਖੇ ਕੁੱਝ ਵਿਅਕਤੀਆਂ ਵੱਲੋਂ ਬੂਥ ਕੈਪਚਰ ਕਰਨ ਦੀ ਕੀਤੀ ਕੋਸ਼ਿਸ਼

ਮਨਪ੍ਰੀਤ ਸਿੰਘ Tue, 15 Oct 2024-6:52 pm,

Ferozepur News: ਪਿੰਡ ਲੋਕੇ ਖੁਰਦ ਵਿਖੇ ਕੁੱਝ ਵਿਅਕਤੀਆਂ ਵੱਲੋਂ ਬੂਥ ਨੰਬਰ 105 ਦੇ ਬੈਲਟ ਪੇਪਰ ਵਿੱਚ ਸਿਆਹੀ ਪਾਕੇ ਬੂਥ ਕੈਪਚਰ ਕਰਨ ਦੀ ਕੋਸ਼ਿਸ ਕੀਤੀ ਗਈ ਹੈ। ਇੱਥੇ ਦੋ ਮੈਂਬਰ ਪੰਚਾਇਤ ਨੂੰ ਲੈ ਕੇ ਚੋਣ ਹੋ ਰਹੀ ਸੀ। ਪਿੰਡ ਵਾਸੀਆਂ ਨੇ ਇਸ ਚੋਣ ਨੂੰ ਰੱਦ ਕਰਨ ਦੀ ਚੋਣ ਕਮਿਸ਼ਨ ਤੋਂ ਮੰਗ ਕੀਤੀ ਹੈ। ਅਤੇ ਦੋਸ਼ੀ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

More videos

By continuing to use the site, you agree to the use of cookies. You can find out more by Tapping this link