Sonam Bajwa Latest Video: ਸੋਨਮ ਬਾਜਵਾ ਨੇ ਕਰਨ ਔਜਲਾ ਦੇ ਗੀਤ `ਤੇ ਕੀਤਾ ਡਾਂਸ

ਰਵਿੰਦਰ ਸਿੰਘ Tue, 19 Sep 2023-5:00 pm,

ਪੰਜਾਬੀ ਅਦਾਕਾਰਾ ਸੋਨਮ ਬਾਜਵਾ ਫਿਲਮਾਂ ਤੋਂ ਇਲਾਵਾ ਸੋਸ਼ਲ ਮੀਡੀਆ ਵਿੱਚ ਵੀ ਕਾਫੀ ਸਰਗਰਮ ਰਹਿੰਦੀ ਹੈ। ਸੋਨਮ ਦੇ ਪ੍ਰਸ਼ੰਸਕ ਵੀ ਉਸ ਦੀਆਂ ਤਸਵੀਰਾਂ ਤੇ ਵੀਡੀਓਜ਼ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਰਹਿੰਦੇ ਹਨ। ਹਾਲ ਵਿੱਚ ਸੋਨਮ ਬਾਜਵਾ ਅਤੇ ਲਿੱਲੀ ਸਿੰਘ ਪੰਜਾਬੀ ਗਾਇਕ ਕਰਨ ਔਜਲਾ ਦੀ ਗੀਤ ਉਤੇ ਡਾਂਸ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਨੰਬਰ 1 ਅਭਿਨੇਤਰੀ ਬਣ ਗਈ ਹੈ। ਉਸ ਦੀ ਫਿਲਮ 'ਕੈਰੀ...3' ਨੇ ਤਾਂ ਇਤਿਹਾਸ ਰਚ ਦਿੱਤਾ ਹੈ।

More videos

By continuing to use the site, you agree to the use of cookies. You can find out more by Tapping this link