Mouni Roy Pre-Birthday Video: ਮੌਨੀ ਰਾਏ ਦੇ ਪ੍ਰੀ-ਬਰਥਡੇ `ਤੇ ਦਿਸ਼ਾ ਪਟਾਨੀ ਤੇ ਸੋਨਮ ਬਾਜਵਾ ਨੇ ਬਿਖੇਰੇ ਜਲਵੇ
Mouni Roy, Disha Patani and Sonam bajwa latest video: ਅਭਿਨੇਤਰੀ ਮੌਨੀ ਰਾਏ, ਦਿਸ਼ਾ ਪਟਾਨੀ ਅਤੇ ਸੋਨਮ ਬਾਜਵਾ ਦਾ ਇੱਕ ਤਾਜ਼ਾ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਤਿੰਨੋਂ ਕੁੜੀਆਂ ਕੰਗਨਾ ਰਣੌਤ ਦੇ ਗੀਤ ਸਾਡੀ ਗਲੀ 'ਤੇ ਮਸਤੀ ਕਰਦੀਆਂ ਨਜ਼ਰ ਆ ਰਹੀਆਂ ਹਨ। ਮੌਨੀ ਰਾਏ ਨੇ ਹਾਲ ਹੀ 'ਚ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ ਜੋ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ।