ਕਿੱਦਾ ਨਾਮ ਸੁਣ Sonam Bajwa ਨੂੰ ਚੜ੍ਹ ਜਾਂਦਾ ਚਾ

Wed, 28 Dec 2022-5:13 pm,

ਪੰਜਾਬੀ ਅਦਾਕਾਰਾ ਸੋਨਮ ਬਾਜਵਾ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਫੋਟੋਜ਼ - ਵੀਡੀਓਜ਼ ਸਾਂਝਾ ਕਰਦੀ ਰਹਿੰਦੀ ਹੈ। ਸੋਨਮ ਦੀ ਫੈਨ ਫੋਲੋਵਿੰਗ ਵਾਧੂ ਹੈ। ਸੋਨਮ ਫਿਲਹਾਲ ਆਪਣਾ ਸੈਲੀਬ੍ਰਿਟੀ ਚੈਟ ਸ਼ੋਅ 'ਦਿਲ ਦੀਆਂ ਗਲਾਂ' ਵਿੱਚ ਵਿਅਸਤ ਹੈ ਜਿੱਥੇ ਸੋਨਮ ਬਾਜਵਾ ਫ਼ਿਲਮ ਅਤੇ ਸੰਗੀਤ ਉਦਯੋਗ ਦੀਆਂ ਮਸ਼ਹੂਰ ਹਸਤੀਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਦੀ ਹੈ ਅਤੇ ਉਹਨਾਂ ਦੇ ਨਿੱਜੀ ਅਤੇ ਪੇਸ਼ੇਵਰ ਜੀਵਨ ਵਿੱਚ ਝਾਤ ਪਾਉਂਦੀ ਹੈ। ਆਪਣੇ ਸ਼ੋਅ ਦੇ ਨਾਲ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ 'Godday Godday Chaa' ਦੀ ਸ਼ੂਟਿੰਗ ਵਿੱਚ ਵਿਅਸਤ ਹੈ।

More videos

By continuing to use the site, you agree to the use of cookies. You can find out more by Tapping this link