Sonam Bajwa Video: ਸੋਨਮ ਬਾਜਵਾ ਨੇ ਬਲੈੇਕ ਰੰਗ ਦੇ ਸੂਟ ਵਿੱਚ ਦਿੱਤੇ ਕਿੱਲਰ ਪੋਜ਼, ਵੇਖੋ ਵੀਡੀਓ
Sonam Bajwa Video: ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ, ਜਿਸ ਦੀ ਖੂਬਸੂਰਤੀ ਦੇ ਲੱਖਾਂ ਪ੍ਰਸ਼ੰਸਕ ਹਨ। ਇਸ ਅਦਾਕਾਰਾ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਲੱਖਾਂ ਦਿਲਾਂ 'ਚ ਜਗ੍ਹਾ ਬਣਾ ਲਈ ਹੈ। ਸੋਨਮ ਦੇ ਸੋਸ਼ਲ ਮੀਡੀਆ 'ਤੇ 12 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਹਾਲ ਹੀ ਵਿੱਤ ਸੋਨ ਨੇ ਇੱਕ ਵੀਡੀਓ ਸ਼ਏਅਰ ਕੀਤਾ ਹੈ ਜਿਸ ਵਿੱਚ ਸੋਨਮ ਰਵਾਇਤੀ ਲੁੱਕ 'ਚ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਕਾਲੇ ਰੰਗ ਦਾ ਪਾਕਿਸਤਾਨੀ ਸਟਾਈਲ ਦਾ ਸੂਟ ਪਾਇਆ ਹੋਇਆ ਹੈ।