ਸਾੜੀ `ਚ Sonam Bajwa ਦੇ ਅਜਿਹੇ ਬੋਲਡ ਅਵਤਾਰ ਨੇ ਲੁਟਿਆ ਨੌਜਵਾਨਾਂ ਦਾ ਦਿਲ
Mar 02, 2023, 17:39 PM IST
ਪੰਜਾਬੀ ਇੰਡਸਟਰੀ 'ਚ ਆਪਣਾ ਨਾਂ ਕਮਾਉਣ ਤੋਂ ਬਾਅਦ ਅਦਾਕਾਰਾ ਬਾਲੀਵੁੱਡ ਵਿੱਚ ਵੀ ਆਪਣੀ ਪਛਾਣ ਬਣਾਉਂਦੀ ਨਜ਼ਰ ਆ ਰਹੀ ਹੈ। ਅਦਾਕਾਰਾ ਸੋਨਮ ਅਮਰੀਕਾ 'ਚ ਹੋਣ ਜਾ ਰਹੇ The Entertainers ਟੂਰ ਲਈ ਪੂਰੀ ਤਰ੍ਹਾਂ ਤਿਆਰ ਹੈ। ਹਾਲ 'ਚ ਹੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਨਵੀਂ ਡ੍ਰੇਸ ਰੇਸ਼ਮ ਦੀ ਸਾੜੀ 'ਚ ਵੀਡੀਓ ਸ਼ੇਅਰ ਕੀਤਾ ਜੋ ਕੀ ਫੈਨਜ਼ ਨੂੰ ਕਾਫੀ ਪਸੰਦ ਆ ਰਹੇ ਹੈ, ਵੇਖੋ ਤੇ ਜਾਣੋ....