Sonam Bajwa ਦਾ ਹੋਟ ਫੋਟੋਸ਼ੂਟ, ਨਦੀ ਕਿਨਾਰੇ ਦਿੱਤੇ ਬੋਲਡ ਪੋਜ਼
Apr 07, 2023, 12:39 PM IST
ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਹਮੇਸ਼ਾ ਅਪਣੀ ਅਦਾਵਾਂ ਨਾਲ ਫੈਨਜ਼ ਦੇ ਦਿਲਾਂ ਤੇ ਰਾਜ ਕੀਤਾ ਹੈ। ਅਦਾਕਾਰਾ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਕਦੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਰਾਜ਼ ਹੋਣ ਦਾ ਮੌਕਾ ਨਹੀਂ ਦਿੰਦੀ। ਹਾਲ 'ਚ ਹੀ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਨਦੀ ਕਿਨਾਰੇ ਬੋਲਡ ਪੋਜ਼ ਦਿੰਦੇ ਹੋਏ ਹੋਟ ਫੋਟਸ਼ੂਟ ਕਰਵਾਉਂਦੇ ਹੋਏ ਦੀ ਤਸਵੀਰਾਂ ਸਾਂਝਾ ਕੀਤੀਆਂ ਹਨ। ਫੈਨਜ਼ ਨੂੰ ਸੋਨਮ ਬਾਜਵਾ ਦੇ ਇਸ ਹੋਟ ਅਵਤਾਰ ਤੋਂ ਫੈਨਜ਼ ਦੀਆਂ ਨਜ਼ਰਾਂ ਨਹੀਂ ਹੱਟ ਰਹੀਆਂ, ਤੁਸੀ ਵੀ ਦੇਖੋ..