Sonam Bajwa ਨੇ ਨਦੀ ਦੇ ਕੰਢੇ ਬੈਠੇ ਦਿੱਤਾ ਅਜਿਹਾ ਪੋਜ਼ ਕਿ ਪ੍ਰਸ਼ੰਸਕਾਂ ਨੇ ਕਿਹਾ `ਕਾਸ਼ ਅਸੀਂ ਪਾਣੀ ਹੁੰਦੇ`
Feb 08, 2023, 13:13 PM IST
ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਹਮੇਸ਼ਾ ਅਪਣੀ ਅਦਾਵਾਂ ਨਾਲ ਫੈਨਜ਼ ਦੇ ਦਿਲਾਂ ਤੇ ਰਾਜ ਕੀਤਾ ਹੈ। ਅਦਾਕਾਰਾ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਕਦੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਰਾਜ਼ ਹੋਣ ਦਾ ਮੌਕਾ ਨਹੀਂ ਦਿੰਦੀ। ਹਾਲ 'ਚ ਹੀ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਨਦੀ ਦੇ ਕੰਢੇ ਬੈਠੇ ਹੋਏ ਇਕ ਵੀਡੀਓ ਸਾਂਝਾ ਕੀਤਾ ਜੋ ਕਿ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ।