Sonam Bajwa Latest Video: ਸੋਨਮ ਬਾਜਵਾ ਦੇ ਕਾਤਿਲਾਨਾ ਲੁੱਕ ਨੇ ਬੇਕਾਬੂ ਕੀਤੇ ਫੈਨਜ਼, ਵੇਖੋ ਵਾਇਰਲ ਵੀਡੀਓ
Sonam Bajwa Latest Video: ਸੋਨਮ ਬਾਜਵਾ ਪੰਜਾਬੀ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ। ਹਾਲ ਹੀ 'ਚ ਸੋਨਮ ਬਾਜਵਾ ਦੇ ਕਿਲਰ ਲੁੱਕ ਨੇ ਪ੍ਰਸ਼ੰਸਕਾਂ ਨੂੰ ਦੀਵਾਨਾ ਬਣਾ ਦਿੱਤਾ ਹੈ। ਦਰਅਸਲ, ਸੋਨਮ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਸਨੇ ਪਿੰਕ ਰੰਗ ਦਾ ਸੂਟ ਪਾਇਆ ਹੋਇਆ ਹੈ।