Sonam Bajwa video: ਪਿੰਕ ਸ਼ੋਰਟ ਡਰੈੱਸ `ਚ ਸੋਨਮ ਬਾਜਵਾ ਨੇ ਉਡਾਈ ਲੋਕਾਂ ਦੀ ਰਾਤਾਂ ਦੀ ਨੀਂਦ

Mon, 01 May 2023-10:13 am,

Sonam Bajwa video: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਹਮੇਸ਼ਾ ਅਪਣੀ ਅਦਾਵਾਂ ਨਾਲ ਫੈਨਜ਼ ਦੇ ਦਿਲਾਂ ਤੇ ਰਾਜ ਕੀਤਾ ਹੈ। ਅਦਾਕਾਰਾ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਕਦੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਰਾਜ਼ ਹੋਣ ਦਾ ਮੌਕਾ ਨਹੀਂ ਦਿੰਦੀ। ਹਾਲ 'ਚ ਹੀ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਆਪਣੀ ਆਉਣ ਵਾਲੀ ਫਿਲਮ "ਕੈਰੀ ਓਂ ਜੱਟਾ 3" ਦੇ ਫਰਿਸ਼ਤੇ ਗਾਣੇ ਤੋਂ ਇਕ ਸ਼ੋਰਟ ਕਲਿਪ ਸ਼ੇਅਰ ਕੀਤਾ, ਜਿਸਦੇ ਵਿਚ ਸੋਨਮ ਸ਼ੋਰਟ ਪਿੰਕ ਡਰੈੱਸ 'ਚ ਨਜ਼ਰ ਆਈ, ਜੋ ਫੈਨਜ਼ ਨੂੰ ਕਾਫੀ ਪਸੰਦ ਆ ਰਹੀ ਹੈ, ਵੀਡੀਓ ਵੇਖੋ ਤੇ ਜਾਣੋ..

More videos

By continuing to use the site, you agree to the use of cookies. You can find out more by Tapping this link