ਲੰਡਨ ਦੇ ਮਾਹੌਲ ਨੂੰ ਯਾਦ ਕਰ ਰਹੀ ਹੈ ਸੋਨਮ ਬਾਜਵਾ
Dec 07, 2022, 20:49 PM IST
ਪੰਜਾਬੀ ਅਦਾਕਾਰਾ ਸੋਨਮ ਬਾਜਵਾ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਫੋਟੋਜ਼ - ਵੀਡੀਓਜ਼ ਸਾਂਝਾ ਕਰਦੀ ਰਹਿੰਦੀ ਹੈ। ਸੋਨਮ ਨੇ ਹਾਲ 'ਚ ਹੀ ਆਪਣੇ ਸੋਸ਼ਲ ਮੀਡਿਆ ਅਕਾਊਂਟ ਤੇ ਲੰਡਨ ਦੀਆਂ ਕੁਛ ਫੋਟੋਜ਼ ਸਾਂਝਾ ਕੀਤੀਆਂ ਜਿਸਦਾ ਉਹਨਾਂ ਨੇ ਕੈਪਸ਼ਨ ਦਿੱਤਾ ਕਿ ਉਹ ਲੰਡਨ ਦੇ ਮਾਹੌਲ ਨੂੰ ਯਾਦ ਕਰ ਰਹੀ ਹੈ। ਤੁਹਾਨੂੰ ਦੱਸ ਦਈਏ ਕੀ ਸੋਨਮ ਬਾਜਵਾ,ਗਿੱਪੀ ਗਰੇਵਾਲ,ਬੀਨੂ ਢਿੱਲੋਂ ਅਤੇ ਹੋਰ ਮਸ਼ਹੂਰ ਪੰਜਾਬੀ ਕਲਾਕਾਰ ਲੰਡਨ 'ਚ ਅਗਲੇ ਸਾਲ ਰਿਲੀਜ਼ ਹੋਣ ਵਾਲੀ ਫ਼ਿਲਮ ਕੈਰੀ ਓਂ ਜੱਟਾ 3 ਲਈ ਸ਼ੂਟਿੰਗ ਕਰ ਰਹੇ ਸਨ।