Sonam Bajwa: ਜਦ ਸੋਨਮ ਬਾਜਵਾ ਨੇ Black Outfit `ਚ ਜਿੱਤਿਆ ਸਭ ਦਾ ਦਿਲ...
Aug 31, 2022, 14:52 PM IST
Sonam Bajwa: ਪੰਜਾਬੀ ਐਕਟਰੈਸ ਸੋਨਮ ਬਾਜਵਾ ਨੂੰ ਕਿਸੀ ਪਹਿਚਾਣ ਦੀ ਲੋੜ ਨਹੀਂ ਹੈ। ਸੋਨਮ ਆਪਣੇ ਐਕਟਿੰਗ ਸਕਿੱਲਸ ਲਈ ਬਹੁਤ ਪ੍ਰਸਿੱਧ ਹੈ। ਸੋਨਮ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਕਾਫੀ ਐਕਟਿਵ ਹੈ ਤੇ ਆਪਣੀ ਫੋਟੋਸ, ਰੀਲਸ ਸਾਂਝਾ ਕਰਦੇ ਹਮੇਸ਼ਾ ਸੁਰਖੀਆਂ ਵਿਚ ਬਣੀ ਰਹਿੰਦੀ ਹੈ। ਹਾਲ ਹੀ 'ਚ ਸੋਨਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਕ ਰੀਲ ਸਾਂਝਾ ਕੀਤੀ। ਜੋ ਉਹਨਾਂ ਦੇ ਫੈਨਸ ਨੂੰ ਕਾਫੀ ਪਸੰਦ ਆਈ ਹੈ, ਤੁਸੀ ਵੀ ਦੇਖੋ.....