Traditional ਕਪੜੇ ਪਾ ਜੱਦ ਸ਼ਹਿਰ ਦੀ ਸੜਕਾਂ ਤੇ ਉੱਤਰੀ ਸੋਨਮ ਬਾਜਵਾ, ਫੈਨਜ਼ ਦੀ ਉੱਡੀ ਰਾਤਾਂ ਦੀ ਨੀਂਦ
Dec 21, 2022, 19:13 PM IST
ਪੰਜਾਬੀ ਅਦਾਕਾਰਾ ਸੋਨਮ ਬਾਜਵਾ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਫੋਟੋਜ਼ - ਵੀਡੀਓਜ਼ ਸਾਂਝਾ ਕਰਦੀ ਰਹਿੰਦੀ ਹੈ। ਸੋਨਮ ਦੀ ਫੈਨ ਫੋਲੋਵਿੰਗ ਵਾਧੂ ਹੈ। ਫੈਨਜ਼ ਨੂੰ ਸੋਨਮ ਦਾ ਟ੍ਰੈਡੀਸ਼ਨਾਲ ਅਵਤਾਰ ਕਾਫੀ ਪਸੰਦ ਆਉਂਦਾ ਹੈ ਤੇ ਹਾਲ 'ਚ ਹੀ ਸੋਨਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਟ੍ਰੈਡੀਸ਼ਨਾਲ ਕੱਪੜਿਆਂ ਵਿੱਚ ਵੀਡੀਓ ਸਾਂਝਾ ਕੀਤੀ। ਤੁਹਾਨੂੰ ਦੱਸ ਦਈਏ ਕੀ ਸੋਨਮ ਬਾਜਵਾ ਨੇ ਆਪਣੀ ਨਵੀਂ ਫਿਲਮ ਦੀ ਸ਼ੂਟਿੰਗ 'Godday Godday Chaa' ਦਾ ਐਲਾਨ ਕੀਤਾ ਸੀ ਤੇ ਹੁਣ ਉਹ ਆਪਣੀ ਇਸ ਫਿਲਮ ਦੀ ਸ਼ੂਟਿੰਗ ਵਿੱਚ ਵਿਅਸਤ ਹੈ।