ਸੋਨਮ ਬਾਜਵਾ ਦੀ ਇਨ੍ਹਾਂ ਅਦਾਵਾਂ ਨੇ ਕੀਤੇ ਫੈਨਜ਼ ਪਾਗਲ, ਨਹੀਂ ਹੱਟ ਰਹੇ ਤਾਰੀਫ਼ ਕਰਨੋ

Tue, 24 Jan 2023-8:13 am,

ਪੰਜਾਬੀ ਅਦਾਕਾਰਾ ਸੋਨਮ ਬਾਜਵਾ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਫੋਟੋਜ਼ - ਵੀਡੀਓਜ਼ ਸਾਂਝਾ ਕਰਦੀ ਰਹਿੰਦੀ ਹੈ। ਸੋਨਮ ਬਾਜਵਾ ਦੀ ਵੱਡੀ ਗਿਣਤੀ 'ਚ ਫੈਨ ਫਾਲੋਇੰਗ ਹੈ। ਹਾਲ 'ਚ ਹੀ ਸੋਨਮ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇੱਕ ਪਿਆਰਾ ਵੀਡੀਓ ਸਾਂਝਾ ਕੀਤਾ ਹੈ ਜਿਸਦੇ ਵਿੱਚ ਉਹ ਕ੍ਰੋਪ ਬਲੂ ਸਵੈਟਰ ਤੇ ਚਿੱਟੇ ਟਰਾਊਜ਼ਰ ਚ ਨਜ਼ਰ ਆਈ ਜੋ ਫੈਨਜ਼ ਨੂੰ ਹਮੇਸ਼ਾ ਦੀ ਤਰ੍ਹਾਂ ਕਾਫੀ ਪਸੰਦ ਆ ਰਹੀ ਹੈ।

More videos

By continuing to use the site, you agree to the use of cookies. You can find out more by Tapping this link