ਸੋਨਮ ਬਾਜਵਾ ਨੇ Black Saree `ਚ ਕਰਾਇਆ ਫੋਟੋਸ਼ੂਟ, ਆਪਣੀ ਇਹਨਾਂ ਅਦਾਵਾਂ ਨਾਲ ਲੁੱਟਿਆ ਨੌਜਵਾਨਾਂ ਦਾ ਦਿਲ
Jan 09, 2023, 10:39 AM IST
ਪੰਜਾਬੀ ਅਦਾਕਾਰਾ ਸੋਨਮ ਬਾਜਵਾ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਫੋਟੋਜ਼ - ਵੀਡੀਓਜ਼ ਸਾਂਝਾ ਕਰਦੀ ਰਹਿੰਦੀ ਹੈ। ਹਾਲ 'ਚ ਹੀ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਬ੍ਲੈਕ ਸਾੜੀ 'ਚ ਫੋਟੋਸ਼ੂਟ ਕਰਾ ਫੋਟੋਜ਼ ਸਾਂਝਾ ਕੀਤੀਆਂ ਹਨ। ਦੱਸ ਦਈਏ ਕੀ ਸੋਨਮ ਫਿਲਹਾਲ ਆਪਣਾ ਸੈਲੀਬ੍ਰਿਟੀ ਚੈਟ ਸ਼ੋਅ 'ਦਿਲ ਦੀਆਂ ਗਲਾਂ' ਹੋਸਟ ਕਰਦੀ ਹੈ ਜਿੱਥੇ ਉਹ ਫ਼ਿਲਮ ਅਤੇ ਸੰਗੀਤ ਉਦਯੋਗ ਦੀਆਂ ਮਸ਼ਹੂਰ ਹਸਤੀਆਂ ਨਾਲ ਖੁੱਲ੍ਹ ਕੇ ਗੱਲਬਾਤ ਕਰਦੀ ਹੈ ਅਤੇ ਉਹਨਾਂ ਦੇ ਨਿੱਜੀ ਅਤੇ ਪੇਸ਼ੇਵਰ ਜੀਵਨ ਵਿੱਚ ਝਾਤ ਪਾਉਂਦੀ ਹੈ।