Sonam Bajwa Video: ਸੋਨਮ ਬਾਜਵਾ ਇਸ ਲੁੱਕ ਕਰਕੇ ਹੋ ਰਹੀ ਹੈ ਟ੍ਰੋਲ, ਵੇਖੋ ਵੀਡੀਓ

रिया बावा Mon, 19 Feb 2024-1:39 pm,

Sonam Bajwa Photos: ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ, ਜਿਸ ਦੀ ਖੂਬਸੂਰਤੀ ਦੇ ਲੱਖਾਂ ਪ੍ਰਸ਼ੰਸਕ ਹਨ। ਇਸ ਅਦਾਕਾਰਾ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਲੱਖਾਂ ਦਿਲਾਂ 'ਚ ਜਗ੍ਹਾ ਬਣਾ ਲਈ ਹੈ। ਸੋਨਮ ਦੇ ਸੋਸ਼ਲ ਮੀਡੀਆ 'ਤੇ 12 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ। ਸੋਨਮ ਵਾਜਵਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣਾ ਨਵਾਂ ਲੁੱਕ ਸ਼ੇਅਰ ਕੀਤਾ ਹੈ, ਜਿਸ 'ਚ ਉਹ ਕਾਫੀ ਬੋਲਡ ਨਜ਼ਰ ਆ ਰਹੀ ਹੈ। ਦੇਖੇੇ ਵੀਡੀਓ

More videos

By continuing to use the site, you agree to the use of cookies. You can find out more by Tapping this link