Sonam Bajwa Video: ਸੋਨਮ ਬਾਜਵਾ ਨੇ ਪੰਜਾਬੀ ਸੂਟ `ਚ ਢਾਇਆ ਕਹਿਰ, ਵੀਡੀਓ ਦੇਖ ਕੇ ਹੋ ਗਏ ਦੀਵਾਨਾ
Sonam Bajwa Video: ਸੋਨਮ ਬਾਜਵਾ ਪੰਜਾਬ ਦੀ ਮਸ਼ਹੂਰ ਅਦਾਕਾਰਾ ਹੈ। ਅਦਾਕਾਰਾ ਆਪਣੇ ਹੌਟ ਲੁੱਕ ਅਤੇ ਐਕਟਿੰਗ ਲਈ ਕਾਫੀ ਮਸ਼ਹੂਰ ਹੈ। ਸੋਨਮ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਅਭਿਨੇਤਰੀ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ 'ਚ ਸੋਨਮ ਨੇ ਵਾਈਟ ਅਤੇ ਬਲੂ ਰੰਗ ਦਾ ਸੂਟ ਪਾਇਆ ਹੋਇਆ ਹੈ ਜਿਸ 'ਚ ਅਭਿਨੇਤਰੀ ਕਾਫੀ ਖੂਬਸੂਰਤ ਲੱਗ ਰਹੀ ਹੈ। ਵੇਖੋ ਵੀਡੀਓ...