Sonam Bajwa latest video: ਈਦ ਤੇ ਕੁਝ ਇਸ ਤਰ੍ਹਾਂ ਨਿੱਖਰੀ ਸੋਨਮ ਬਾਜਵਾ, ਅਦਾਕਾਰਾ ਦੀ ਵੀਡੀਓ ਵੇਖ ਫੈਨਜ਼ ਦਾ ਹੋਇਆ ਬੁਰਾ ਹਾਲ
Apr 24, 2023, 13:28 PM IST
Sonam Bajwa latest video: Sonam Bajwa: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਹਮੇਸ਼ਾ ਅਪਣੀ ਅਦਾਵਾਂ ਨਾਲ ਫੈਨਜ਼ ਦੇ ਦਿਲਾਂ ਤੇ ਰਾਜ ਕੀਤਾ ਹੈ। ਅਦਾਕਾਰਾ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਕਦੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਰਾਜ਼ ਹੋਣ ਦਾ ਮੌਕਾ ਨਹੀਂ ਦਿੰਦੀ। ਹਾਲ 'ਚ ਹੀ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਈਦ ਦੇ ਮੌਕੇ ਤੇ ਚਿੱਟੇ ਲਹਿੰਗੇ 'ਚ ਫੈਨਜ਼ ਨੂੰ ਵਧਾਈਆਂ ਦਿੱਤੀਆਂ। ਵੀਡੀਓ ਵੇਖ ਫੈਨਜ਼ ਦੀਆਂ ਨਜ਼ਰਾਂ ਨਹੀਂ ਹੱਟ ਰਹੀਆਂ, ਤੁਸੀ ਵੀ ਵੇਖੋ..