Sonam Bajwa Video: ਪੰਜਾਬ ਦੀ ਸੋਨਮ ਬਾਜਵਾ ਨੇ ਸੂਟ ਪਾਏ ਦੀ ਵੀਡੀਓ ਕੀਤੀ ਸਾਂਝੀ, ਲੋਕ ਕਹਿੰਦੇ, `ਸੋਹਣੀ ਕੁੜੀ`
Jul 24, 2023, 14:13 PM IST
Sonam Bajwa Video: ਸੋਨਮ ਬਾਜਵਾ ਪੰਜਾਬ ਦੀ ਪ੍ਰਸਿੱਧ ਅਦਾਕਾਰਾ ਹੈ ਅਤੇ ਸੋਨਮ ਨੇ ਨਾ ਸਿਰਫ ਪੰਜਾਬ 'ਚ ਸਗੋਂ ਪੂਰੀ ਦੁਨੀਆਂ ਵਿੱਚ ਬਹੁਤ ਨਾਮ ਕਮਾਇਆ ਹੈ। ਇਸ ਦੌਰਾਨ ਸੋਨਮ ਬਾਜਵਾ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਸੂਟ ਪਾਏ ਦਿਖਾਈ ਦੇ ਰਹੀ ਹੈ। ਇਸ ਵੀਡੀਓ 'ਚ ਸੋਨਮ ਬਾਜਵਾ ਇੰਨੀਂ ਪਿਆਰੀ ਲੱਗ ਰਹੀ ਹੈ ਕਿ ਲੋਕ ਵੀ ਖੁਦ ਨੂੰ ਉਸਦੀ ਤਾਰੀਫ ਕਰਨ ਤੋਂ ਨਹੀਂ ਰੋਕ ਪਾ ਰਹੇ। ਇੱਕ ਯੂਜ਼ਰ ਨੇ ਸੋਨਮ ਨੂੰ ਕਿਹਾ, "ਸੋਹਣੀ ਕੁੜੀ". ਇਸੇ ਤਰ੍ਹਾਂ ਇੱਕ ਨੇ ਕਿਹਾ ਕਿ "ਜਿਸਦੀ ਕਿਸਮਤ 'ਚ ਤੁਸੀਂ ਹੋਵੋਂਗੇ, ਉਸਦੀ ਕਿਸਮਤ ਤਾਂ ਕਿੰਨੀ ਚੰਗ ਹਵੇਗੀ।