Sonam Bajwa: ਸੋਨਮ ਬਾਜਵਾ ਦਾ ਸ਼ਾਵਰ ਥੱਲੇ ਨਹਾਉਂਦੇ ਹੋਏ ਦਾ ਵੀਡੀਓ ਹੋਇਆ ਵਾਇਰਲ

Mon, 10 Apr 2023-1:00 pm,

Sonam Bajwa: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਹਮੇਸ਼ਾ ਅਪਣੀ ਅਦਾਵਾਂ ਨਾਲ ਫੈਨਜ਼ ਦੇ ਦਿਲਾਂ ਤੇ ਰਾਜ ਕੀਤਾ ਹੈ। ਅਦਾਕਾਰਾ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਕਦੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਰਾਜ਼ ਹੋਣ ਦਾ ਮੌਕਾ ਨਹੀਂ ਦਿੰਦੀ। ਹਾਲ 'ਚ ਹੀ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ਾਵਰ ਥੱਲੇ ਨਹਾਉਂਦੇ ਹੋਏ ਦਾ ਵੀਡੀਓ ਸ਼ੇਅਰ ਕੀਤਾ ਜੋ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ, ਤੁਸੀ ਵੀ ਵੇਖੋ..

More videos

By continuing to use the site, you agree to the use of cookies. You can find out more by Tapping this link