ਸ਼ੋਰਟ ਸਕਰਟ `ਚ Sonam Bajwa ਨੇ ਬਣਾਈ ਨਵੀਂ ਇੰਸਟਾ ਰੀਲ, ਵੇਖਣ ਨੂੰ ਮਿਲਿਆ ਅਦਾਕਾਰਾ ਦਾ ਬੋਲਡ ਅਵਤਾਰ
May 17, 2023, 19:01 PM IST
ਪੰਜਾਬੀ ਅਦਾਕਾਰਾ ਸੋਨਮ ਬਾਜਵਾ ਨੇ ਹਮੇਸ਼ਾ ਅਪਣੀ ਅਦਾਵਾਂ ਨਾਲ ਫੈਨਜ਼ ਦੇ ਦਿਲਾਂ ਤੇ ਰਾਜ ਕੀਤਾ ਹੈ। ਅਦਾਕਾਰਾ ਸੋਸ਼ਲ ਮੀਡਿਆ ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਕਦੇ ਵੀ ਆਪਣੇ ਪ੍ਰਸ਼ੰਸਕਾਂ ਨੂੰ ਨਰਾਜ਼ ਹੋਣ ਦਾ ਮੌਕਾ ਨਹੀਂ ਦਿੰਦੀ। ਹਾਲ 'ਚ ਹੀ ਸੋਨਮ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਨੀਲੀ ਸਕਰਟ 'ਚ ਆਪਣੀ ਆਉਣ ਵਾਲੀ ਫਿਲਮ ਕੈਰੀ ਓਂ ਜੱਟਾ 3 ਦੇ ਗਾਣੇ ਫ਼ਰਿਸ਼ਤੇ ਤੇ ਇੰਸਤਾ ਰੀਲ ਬਣਾਈ, ਜੋ ਕਿ ਫੈਨਜ਼ ਨੂੰ ਬੇਹੱਦ ਪਸੰਦ ਆ ਰਹੀ ਹੈ, ਵੀਡੀਓ ਵੇਖੋ ਤੇ ਜਾਣੋ..