Kisan Andolan: ਆਹ ਦੇਖੋ ਪੁਲਿਸ ਦੇ ਵਰਦੇ ਗੋਲਿਆਂ `ਚ ਕਿਸਾਨਾਂ ਨਾਲ ਡਟੀ ਰਹੀ ਸੋਨੀਆ ਮਾਨ

रिया बावा Fri, 23 Feb 2024-9:26 am,

Kisan Andolan: ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਸ਼ੰਭੂ ਅਤੇ ਖਨੌਰੀ ਸਰਹੱਦ ਉਤੇ ਇਸ ਸਮੇਂ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਪੁਲਿਸ ਦੇ ਵਰਦੇ ਗੋਲਿਆਂ ਵਿੱਚ ਕਿਸਾਨਾਂ ਨਾਲ ਸੋਨੀਆ ਮਾਨ ਵੀ ਡਟੀ ਰਹੀ ਹੈ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਦੇਖ ਸਕਦੇ ਹੋ ਕਿ ਵਰਦੇ ਗੋਲਿਆਂ ਵਿੱਚ ਕਿਸਾਨਾਂ ਨਾਲ ਸੋਨੀਆ ਮਾਨ ਵੀ ਖੜ੍ਹੀ ਰਹੀ ਹੈ। ਸੋਨੀਆ ਮਾਨ ਕਿਸਾਨਾਂ ਗਦਾ ਸਮਰਥਨ ਕਰਦੀ ਨਜ਼ਰ ਆ ਰਹੇ ਹੈ। ਵੇਖੋ ਵੀਡੀਓ

More videos

By continuing to use the site, you agree to the use of cookies. You can find out more by Tapping this link