ਕੁਝ ਇਸ ਤਰ੍ਹਾਂ ਕਰ ਰਹੇ ਨੇ Sonu Sood ਆਪਣੀ ਆਉਣ ਵਾਲੀ ਫਿਲਮ `Fateh` ਦੀ ਤਿਆਰੀ..

Wed, 28 Dec 2022-7:13 pm,

ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਲੱਖਾਂ ਦਿਲ ਜਿੱਤਣ 'ਚ ਹਮੇਸ਼ਾ ਕਾਮਯਾਬ ਰਹੇ ਹਨ। ਸੋਨੂ ਸੂਦ ਹੁਣ ਆਪਣੀ ਆਉਣ ਵਾਲੀ ਫਿਲਮ 'ਫਤਿਹ' ਲਈ ਤਿਆਰੀ ਕਰ ਰਹੇ ਹਨ। ਅਭਿਨੇਤਾ ਨੇ ਹਾਲ ਹੀ ਵਿੱਚ ਆਪਣੀ ਤਿਆਰੀ ਦਾ ਇੱਕ ਵੀਡੀਓ ਸਾਂਝਾ ਕੀਤਾ ਜਦੋਂ ਉਹ ਆਪਣੇ ਕਿਰਦਾਰ 'ਚ ਆਉਣ ਲਈ ਤਿਆਰ ਕਰ ਰਹੇ ਹਨ।

More videos

By continuing to use the site, you agree to the use of cookies. You can find out more by Tapping this link