ਬੱਸੀ ਪਠਾਣਾ `ਚ ਹੋਏ ਐਨਕਾਊਂਟਰ ਦੀ CCTV ਫੁਟੇਜ ਆਈ ਸਾਹਮਣੇ, ਕੁੱਲ 3 ਗੈਂਗਸਟਰ ਢੇਰ
Feb 23, 2023, 11:39 AM IST
ਬੱਸੀ ਪਠਾਣਾ ਐਨਕਾਊਂਟਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਫਤਿਹਗੜ੍ਹ ਸਾਹਿਬ 'ਚ ਬੁੱਧਵਾਰ ਸ਼ਾਮ ਨੂੰ ਗੈਂਗਸਟਰਾਂ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਵਿਚਾਲੇ ਮੁੱਠਭੇੜ ਹੋਈ ਅਤੇ ਇਸ ਵਿੱਚ 3 ਗੈਂਗਸਟਰਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਸੀ। ਹੁਣ ਬੱਸੀ ਪਠਾਣਾ 'ਚ ਹੋਏ ਐਨਕਾਊਂਟਰ ਦੀ CCTV ਫੁਟੇਜ ਸਾਹਮਣੇ ਆ ਰਹੀ ਹੈ।