ਬੱਸੀ ਪਠਾਣਾ `ਚ ਹੋਇਆ ਐਨਕਾਊਂਟਰ, ਤੀਜਾ ਗੈਂਗਸਟਰ ਵੀ ਕੀਤਾ ਹਲਾਕ, ਵੇਖੋ ਵੱਡੀ ਖਬਰ
Feb 22, 2023, 21:13 PM IST
ਬੱਸੀ ਪਠਾਣਾ ਐਨਕਾਊਂਟਰ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਫਤਿਹਗੜ੍ਹ ਸਾਹਿਬ 'ਚ ਬੁੱਧਵਾਰ ਸ਼ਾਮ ਨੂੰ ਗੈਂਗਸਟਰਾਂ ਅਤੇ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਵਿਚਾਲੇ ਮੁੱਠਭੇੜ ਹੋਈ ਅਤੇ ਇਸ ਵਿੱਚ 3 ਗੈਂਗਸਟਰਾਂ ਦੇ ਮਾਰੇ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ।