Chief Minister Tirtha Yojana: ਮੁਕਤਸਰ ਸਾਹਿਬ ਤੋਂ ਮੁੱਖਮੰਤਰੀ ਤੀਰਥ ਯੋਜਨਾ ਤਹਿਤ ਸਾਲਾਸਰ ਧਾਮ ਲਈ ਸੰਗਤ ਰਵਾਨਾ

ਮਨਪ੍ਰੀਤ ਸਿੰਘ Sat, 09 Mar 2024-11:52 am,

Chief Minister Tirtha Yojana: ਮੁਕਤਸਰ ਸਾਹਿਬ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਅੱਜ ਰੈਡਕ੍ਰਾਸ ਭਵਨ ਤੋਂ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਸਾਲਾਸਰ ਧਾਮ ਅਤੇ ਖਾਟੂ ਸ਼ਿਆਮ ਦੇ ਦਰਸ਼ਨਾਂ ਲਈ ਬਸ ਨੂੰ ਰਵਾਨਾ ਕੀਤਾ।

More videos

By continuing to use the site, you agree to the use of cookies. You can find out more by Tapping this link