Gurdaspur: ਸੁਖਬੀਰ ਬਾਦਲ `ਤੇ ਫਾਇਰਿੰਗ ਕਰਨ ਵਾਲੇ ਨਰਾਇਣ ਸਿੰਘ ਦੀ ਪਤਨੀ ਦੀ ਬਿਆਨ ਆਇਆ ਸਾਹਮਣੇ
ਰਵਿੰਦਰ ਸਿੰਘ Wed, 04 Dec 2024-12:39 pm,
Gurdaspur: ਸੁਖਬੀਰ ਬਾਦਲ ਉਤੇ ਗੋਲ਼ੀ ਚਲਾਉਣ ਵਾਲੇ ਨਰਾਇਣ ਸਿੰਘ ਦੀ ਪਤਨੀ ਦਾ ਮੀਡੀਆ ਵਿੱਚ ਵੱਡਾ ਬਿਆਨ ਸਾਹਮਣੇ ਹਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਨਰਾਇਣ ਸਿੰਘ ਘਰੋਂ ਕਿਸੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਜਾਣ ਦਾ ਕਹਿ ਕੇ ਗਏ। ਨਰਾਇਣ ਸਿੰਘ ਦੇ ਦੋ ਬੇਟੇ ਹਨ ਅਤੇ ਦੋਵੇਂ ਹੀ ਵਕੀਲ ਹਨ।